Abohar NewsJobs & CareerPunjab News
ਮਨਜੂਰਸ਼ੁਦਾ ਰੇਤ ਖੱਡਾਂ ਚਲਾਉਣ ਲਈ ਜ਼ਿਲ੍ਹਾ ਫਾਜ਼ਿਲਕਾ ਦੀ ਰਿਵਾਈਜਡ ਸਰਵੇਅ ਰਿਪੋਰਟ ਤਿਆਰ
ਦਫਤਰ ਦੀ ਈ.ਮੇਲ.ਆਈ.ਡੀ ਤੇ ਭੇਜੇ ਜਾ ਸਕਦੇ ਹਨ ਸੁਝਾਅ
ਅਬੋਹਰ ਲਾਈਵ: ਕਾਰਜਕਾਰੀ ਇੰਜੀਨੀਅਰ ਜਲ ਨਿਕਾਸ-ਕਮ-ਮਾਈਨਿੰਗ ਅਤੇ ਜਿਆਲੋਜੀ ਮੰਡਲ ਫਾਜਿਲਕਾ ਸ਼੍ਰੀ ਜਗਸੀਰ ਸਿੰਘ ਨੇ ਦੱਸਿਆ ਕਿ ਮਨਜੂਰਸ਼ੁਦਾ ਰੇਤ ਖੱਡਾਂ ਚਲਾਉਣ ਲਈ ਵਿਭਾਗ ਵੱਲੋਂ ਰਿਵਾਈਜਡ ਜ਼ਿਲ੍ਹਾ ਸਰਵੇਅ ਰਿਪੋਰਟ ਤਿਆਰ ਕੀਤੀ ਗਈ ਹੈ। ਜਿਸ ਦੀ ਡਰਾਫਟ ਕਾਪੀ ਜਿਲ੍ਹਾ ਫਾਜਿਲਕਾ ਦੀ ਵੈੱਬਸਾਈਟ https://fazilka.nic.in ਅਤੇ ਜਲ ਸਰੋਤ ਵਿਭਾਗ ਦੀ ਵੈੱਬਸਾਈਟ https://irrigation.punjab.gov.in ਵਿਖੇ ਉਪਲੱਬਧ ਹੈ ਅਤੇ ਇਸ ਸੰਬੰਧੀ ਸੁਝਾਅ ਇਸ ਦਫਤਰ ਦੀ ਈ-ਮੇਲ ਆਈ.ਡੀ xendcdfzkmining@gmail.com ਤੇ ਭੇਜੇ ਜਾ ਸਕਦੇ ਹਨ।
Author: Abohar live