Abohar NewsPunjab News
ਹੁਣ ਇਸ ਵਾਰ ਨਵਾਂ ਸਾਲ-2025, ਅਬੋਹਰ ਸ਼ਹਿਰ ਗੂੰਜੇਗਾ ਇਨ੍ਹਾਂ ਕਲਾਕਾਰਾਂ ਨਾਲ
ਅਬੋਹਰ ਲਾਈਵ (28 ਨਵੰਬਰ 2024): ਅਬੋਹਰ ਸ਼ਹਿਰ ਵਿੱਚ ਨਵਾਂ ਸਾਲ 2025 ਨੂੰ ਰੰਗਾ-ਰੰਗ ਪ੍ਰੋਗਰਾਮ ਹੋਣ ਜਾ ਰਿਹਾ ਹੈ। ਜਿਨ੍ਹਾਂ ਵਿੱਚ ਅਬੋਹਰ ਸ਼ਹਿਰ ਨਵੇਂ ਕਲਾਕਾਰਾਂ ਨਾਲ ਗੂੰਜੇਗਾ। ਇਸ ਦੌਰਾਨ ਗਾਇਕ ਕਨਵਰ ਗਰੇਵਾਲ, ਮਾਹੀ ਸ਼ਰਮਾ, ਗੁਲਾਬ ਸਿੱਧੂ ਅਤੇ ਕੌਰ.ਬੀ CELEBRATION RESORT ਅਬੋਹਰ ਵਿਖੇ ਪਹੁੰਚ ਰਹੇ ਹਨ ਜੋ ਕਿ ਆਪਣੀ ਗਾਇਕੀ ਨਾਲ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਹ ਰੰਗਾ-ਰੰਗ ਪ੍ਰੋਗਰਾਮ 31 ਦਿਸੰਬਰ 2024, ਦਿਨ ਮੰਗਲਵਾਰ ਦੀ ਰਾਤ 07:00 ਵਜੇ ਸ਼ੁਰੂ ਹੋਵੇਗਾ।
Author: Abohar Live